Preet Singh Leave a comment ਕਲ ਮੈਨੂ ਕਾਲਜ ਚੇ ਆ ਕੇ ਕਹਿਣ ਲਗੀ ਵੇ “AMLIYA” ਦਸ ਮੇਰੀ ਆ ਜੀਨ ਕਿਨੇ ਦੀ ਹੋਵੇਗੀ . . ਮੈ ਕਿਹਾ 1700 ਦੀ ਆਂ ਕਹਿਦੀ ਤੈਨੂੰ ਕਿਦਾ ਪਤਾ ਲਗਾ ਮੈ ਕਿਹਾ ਤੇਰੀ ਜੀਨ ਪਿਛੇ ਜਿਸਦਾ mobile ਵਿਕਿਆ ਉਸ ਵਿਚਾਰੇ ਨੇ ਦਸਿਆ Copy