Preet Singh Leave a comment ਇਕ ਦਿਨ ਅਮਲੀ ਬੱਸ ਅੱਡੇ ਤੇ ਖੜਾ ਸੀ,, AC ਬੱਸ ਆਈ ਤਾਂ ਅਮਲੀ ਨੇ ਹਥ ਖੜਾ ਕਰ ਦਿਤਾ, ਡਰਾਇਵਰ ਨੇ ਬੱਸ ਰੋਕ ਲਈ…ਕੰਡਕਟਰ ਕਹਿੰਦਾ,” ਕਿਥੇ ਜਾਣਾ..??” , , , , , , , . ਅਮਲੀ ਕਹਿੰਦਾ,” ਜਾਣਾ-ਜੁਣਾ ਤਾਂ ਕਿਤੇ ਨਹੀ… ਮੈਂ ਤਾਂ ਦੇਖਣਾ ਸੀ ਕਿ ਮੇਰੇ ਕਹਿਣ ਤੇ ਰੋਕਦੇ ਓ ਜਾਂ ਨਹੀੰ,, Copy