Preet Singh Leave a comment ਮੁੰਡਾ ਕੁੜੀ ਦੇ ਪਿੱਛੇ ਆ ਰਿਹਾ ਸੀ.. ਕੁੜੀ … ਤੈਨੂੰ ਪਤਾ ਤੇਰੇ ਪਿੱਛੇ ਮੇਰੀ ਮਾਂ ਵੀ ਆ ਰਹਿ ਏ..? . ਮੁੰਡਾ .. ਟੈਂਸਨ ਨਾ ਲੈ ..? . . . . . . . . ਅਸੀਂ ਖਾਨਦਾਨੀ ਆਸ਼ਿਕ ਆ… 😉 ਤੇਰੀ ਮਾਂ ਦੀ ਪਿੱਛੇ ਮੇਰਾ ਬਾਪੂ ਵੀ ਆ ਰਿਹਾ ਏ Copy