Preet Singh Leave a comment ਕੁੜੀ – ਜਾਨੂੰ ਕੋਈ ਵਧੀਆ ਜਿਹਾ ਫੋਨ ਦੱਸੀਂ ਮੈਨੂੰ ਚਾਹੀਦਾ ਮੁੰਡਾ – Iphone 7 ਨਵਾਂ ਆਇਆ ਹੈ ਮਾਰਕਿਟ ਚ ਕੁੜੀ – ਨਹੀਂ ਕੋਈ ਹੋਰ ਦੱਸ ਮੁੰਡਾ – ਕਿਉਂ ? ਕੁੜੀ – ਕਿਉਂਕਿ ਐਨਾ ਮਹਿੰਗਾ ਤੇਰੇ ਕੋਲੋਂ ਖਰੀਦ ਨੀਂ ਹੋਣਾ Copy