Preet Singh Leave a comment ਵਿਆਹਾਂ ਤੇ ਦੋ ਤਰਾਂ ਦੇ ਨਚਾਰ ਪਾਏ ਜਾਂਦੇ ਹਨ ਇੱਕ ਉਹ , ਜੋ ਭੰਗਡ਼ਾ ਸਪੈਸ਼ਲ ਹੁੰਦੇ ਹਨ . ਤੇ ਦੂਜੇ ਉਹ ….. ??? . . . . ਜਿੰਨਾ ਦਾ ਪਤਾ ਹੀ ਨੀ ਲੱਗਦਾ ਕਿ ਨੱਚ ਰਹੇ ਨੇ ਜਾਂ ਇਨ੍ਹਾਂ ਚ ਮਾਤਾ ਆਈ ਹੋਈ ਆ Copy