Preet Singh Leave a comment ਸਹੇਲੀ ਕਹਿੰਦੀ ਫਿਲਮ ਦਿਖਾ, ਤੇ ਬਾਪੂ ਕਹਿੰਦਾ ਕਾਲਜ਼ ਜਾ, ਕੁੜੀ ਕਹਿੰਦੀ ਮੈ ਛੱਡ ਦੇਣਾ, ਤੇ ਬਾਪੂ ਕਹਿੰਦਾ ਘਰੋ ਕੱਢ ਦੇਣਾ, ਕੁੜੀ ਕਹਿੰਦੀ ਚੱਲ ਭੱਜ ਜਾਈਏ, … ਬਾਪੂ ਕਹਿੰਦਾ ਲੱਭ ਕੇ ਵੱਢ ਦੇਣਾ, ਦੋਵੇ ਜਾਣੇ ਨਵਾ ਰੰਗ ਦਿਖਾਈ ਜਾਦੇ ਨੇ, ਮਾਸੂਮ ਜਵਾਕ ਨੁੰ ਟੈਸ਼ਨ ਪਾਈ ਜਾਦੇ Copy