Preet Singh Leave a comment ਉਹ ਬਿਨਾਂ ਮਾਸਕ ਪਾਏ, ਮਾਸਕ ਵੰਡ ਰਿਹਾ ਸੀ ਕਿਸੇ ਨੇ ਕਿਹਾ ਭਰਾਵਾ ਤੂੰ ਵੀ ਮਾਸਕ ਪਾ ਲੈ ਉਹ ਕਹਿੰਦਾ “ਫਿਰ ਫੇਸਬੁੱਕ ਤੇ ਲੋਕਾਂ ਨੂੰ ਪਤਾ ਕਿਵੇਂ ਲੱਗੂ ਕੇ ਮੈਂ ਵੰਡੇ ਆ” Copy