Preet Singh Leave a comment ਕੋਈ ਪਿਛਲੇ ਹਫਤੇ ੲਿਕ ਸਾਧ ਦੇ ਡੇਰੇ ਚ ਬੰਬ ਰੱਖਦੇ ਹੋੲੇ ਰੰਗੇ ਹੱਥੀਂ ਫੜਿਆ ਗਿਆ ਪੁਲਸ ਨੇ ਪੁੱਛਿਅਾ ਕਹਿੰਦੇ “ਬੰਬ ਕਿੳੁ ਰੱਖਿਅਾ ਸੀ ਡੇਰੇ ਚ” ਘਬਰਾੲੇ ਹੋੲਿਅਾਂ ਨੂੰ ਹੋਰ ਤਾਂ ਕੁਝ ਸੁੱਝਿਅਾ ਨੀ ਕਹਿੰਦਾ “ਮੈਂ ਮਨੋਕਾਮਨਾ ਪੂਰੀ ਹੋਣ ਤੇ ਬੰਬ ਚੜਾੳੁਣ ਦੀ ਸੁੱਖ ਸੁੱਖੀ ਸੀ” Copy