Preet Singh Leave a comment ਘਰਵਾਲੀ ਸਵੇਰੇ ਸਵੇਰੇ ਉੱਠ ਕੇ ਸਿੱਧਾ Make Up ਕਰਨ ਲੱਗ ਪਈ ਘਰਵਾਲਾ – ਪਾਗਲ ਹੋ ਗਈ ਆ ? ਸਵੇਰੇ ਸਵੇਰੇ Make Up ਕਰਨ ਲੱਗ ਪਈ ਆ ਘਰਵਾਲੀ – ਚੁੱਪ ਰਹੋ , ਮੈਂ ਆਪਣੇ ਫੋਨ ਤੇ ਮੂੰਹ ਦੇਖ ਕੇ ਖੁੱਲਣ ਵਾਲਾ lock ਲਗਾਇਆ ਸੀ ਤੇ ਹੁਣ ਫੋਨ ਮੈਨੂੰ ਪਹਿਚਾਣ ਨਹੀਂ ਰਿਹਾ Copy