Preet Singh Leave a comment ਇੱਕ ਮੁੰਡਾ ਵਿਆਹ ‘ਚ ਗਿਆ ! ਉਸਨੇ ਬਹੁਤ ਹੀ ਸੋਹਣੀ ਕੁੜੀ ਵੇਖੀ . ਡਰਦਾ – ਡਰਦਾ ਉਹ ਕੁੜੀ ਦੇ ਕੋਲ ਗਿਆ ਤੇ ਕਹਿੰਦਾ ? . ਕਾਸ਼ ਤੁਸੀਂ ਮੇਰੇ ਮੰਮੀ ਹੁੰਦੇ ਤਾਂ ਫਿਰ . ਮੈਂ ਵੀ ਕਿੰਨਾ ਸੋਹਣਾ ਹੋਣਾ ਸੀ Copy