Preet Singh Leave a comment ਪਤੀ : ਹਰ ਰੋਜ਼ ਜਦੋ ਮੇਰੀ ਅੱਖ ਖੁੱਲਦੀ ਹੈ ਤਾਂ ਮੈਂ ਇਹੀ ਪਰਾਥਨਾ ਕਰਦਾ ਹਾਂ ਕਿ ਰੱਬ ਸਭ ਨੂੰ ਤੇਰੇ ਵਰਗੀ ਪਤਨੀ ਦੇਵੇ… … ਪਤਨੀ (ਖੁਸ਼ ਹੁੰਦੇ ਹੋਏ) : ਅੱਛਾ!.????? . . . . ਪਤੀ : ਹਾਂ…..ਭਲਾ ਮੈਂ ਇਕੱਲਾ ਹੀ ਦੁਖੀ ਕਿਉਂ ਰਹਾਂ ?.. Copy