Preet Singh Leave a comment ਘਰਵਾਲਾ ਘਰ ਆਇਆ ਆਪਣੀ ਘਰਵਾਲੀ ਰੋਟੀ ਕਿਓ ਨਹੀ ਬਣਾਈ?? . ਘਰਵਾਲੀ … ਮੈ ਡਿੱਗ ਗਈ ਸੀ..? ਤੇ ਲੱਗ ਗਈ ਸੀ.? . . ਘਰਵਾਲਾ ਕਿੱਥੇ ਡਿੱਗ ਗਈ ਸੀ..? ਤੇ ਕੀ ਲੱਗ ਗਈ ਸੀ??. . . ਘਰਵਾਲੀ …. ਮੈ ਸਰਾਣੇ ਤੇ ਡਿੱਗ ਗਈ ਸੀ… . ਤੇ ਮੇਰੀ ਅੱਖ ਲੱਗ ਗਈ ਸੀ .. ! Copy