ਇੱਕ ਵਾਰ ਜੰਗਲ ਵਿੱਚ ਇੱਕ ਸ਼ੇਰ ਡੂੰਘੇ
ਟੋਏ ਵਿੱਚ ਡਿੱਗ ਪਿਆ . .
.
ਸਾਹਮਣੇ ਇੱਕ ਬਾਂਦਰ ਟਾਹਣੀ ਤੇ
ਬੈਠਾ ਸੀ . .
. ਉਹ ਬੋਲਿਆ . . .??
.
.
.
.
ਕਿਉਂ ਵੀ ਸ਼ੇਰਾ ਤੂੰ ਤਾਂ ਜੰਗਲ ਦਾ ਰਾਜਾ ਬਣਿਆ ਫਿਰਦਾ ..
.
ਅੱਜ ਆਇਆ ਲੋਟ ਐ, ਹੁਣ
ਤੈਨੂੰ ਲੱਗੂ ਪਤਾ .. . .
.
ਸ਼ਿਕਾਰੀ ਤੇਰੀ ਖੱਲ ਲਾਹ ਲੈਣਗੇ, ਤੇਰੇ ਦੰਦ ਤੇ ਨੰਹੁ ਵੀ ਵੇਚ ਦੇਣਗੇ . .
.
ਡਿਸਕਵਰੀ ਵਾਲੇ ਤੇਰੀ ਵੀਡੀਉ ਦਿਖਾਉਣਗੇ,
ਅੱਜ ਸਾਲਿਆ ਤੈਨੂੰ ਲੱਗੂ
ਪਤਾ . . .
. ਅਚਾਨਕ ਜਿਹੜੀ ਟਾਹਣੀ ਤੇ ਬਾਂਦਰ
ਬੈਠਾ ਸੀ ਉਹ ਟੁੱਟ ਗੀ ਤੇ
ਬਾਂਦਰ ਸ਼ੇਰ ਦੇ ਬਿਲਕੁਲ ਸਾਹਮਣੇ ਆ ਡਿੱਗਾ . .
.
ਤੇ ਬੋਲਿਆ, . .?
. .
.
.
.
ਵੱਡੇ ਭਾਈ ਸਹੁੰ ਲੱਗੇ ਮਹਾਰਾਜ ਦੀ ..
ਆਪਾਂ ਮਾਫੀ ਮੰਗਣ ਵਾਸਤੇ ਛਾਲ ਮਾਰੀ ਆ


Related Posts

Leave a Reply

Your email address will not be published. Required fields are marked *