Preet Singh Leave a comment ਮਾਸਟਰ(ਪੱਪੂ ਨੂੰ):- ਚੱਲ ਊੜਾ ਐੜਾ ਸੁਣਾ.. ਪੱਪੂ:-……….??? . . . . . ਊੜਾ= ਉਪੇਰਾ ਮਿੰਨੀ ਅ= ਅੱਪਲੋਡ ਈੜੀ= ਇਨਬਾਕਸ ਸ= ਸਪੈਮ ਹ= ਹੈਕ ਕ= ਕੰਪਿਊਟਰ ਖ= ਖਾਲੀ ਗ= ਗੂਗਲ ਘ= ਫੇਰ ਖ਼ਾਲੀ ਙ= error ਚ= ਚੈਟ .. ਮਾਸਟਰ:- ਓਏ ਚੁੱਪ ਕਰ ਕੰਜਰਾਂ ਪਹਿਲਾਂ ਆਪਣੀ id logout ਕਰ! Copy