ਲੋਕਾਂ ਦਾ ਭਵਿੱਖ ਦੱਸਣ ਵਾਲੇ ਵੀ ਪੁੱਛ ਰਹੇ ਨੇ ਇਹ ਲਾਕਡਾਊਨ ਕਦੋਂ ਖਤਮ ਹੋਣਾ ?
Single ਹਾਂ !! ਟੌਹਰ ਨਾਲ ਰਹਿੰਦੇ ਹਾਂ… . . . . . ਬਸ ਐਨਾ ਕੁ ਕਹਿ ਕੇ ਦਿਲ ਨੂੰ ਤਸੱਲੀ Continue Reading..
ਸਿੰਗਲ ਰਹਿਣਾ ਕਿਉਂ ਜ਼ਿਆਦਾ ਚੰਗਾ ਆ ? ਕਿਉਂਕਿ ਕਿਸੇ ਨੂੰ ਦੱਸਣਾ ਨੀ ਪੈਂਦਾ ਕਦੋਂ ਖਾਣਾ ਖਾਧਾ, ਕਦੋਂ ਨਹੀਂ ਖਾਧਾ ਕੀ Continue Reading..
ਭੁੱਖੇ ਨੂੰ Rotiਤੇ Smart phone ਵਾਲੇ ਨੂੰ CharGer ਦੇਣਾ ਪੁੰਨ ਦਾ ਕੰਮ ਹੈ ! ਸ਼ਾਸ਼ਤਰਾਂ ਵਿੱਚ ਲਿਖਣਾ ਰਹਿ ਗਿਆ
ਕਹਿੰਦੀ yr ਤੂ ਵੀ ਰਾਂਝੇ ਵਾਂਗ 12 ਸਾਲ ਸਾਡੀਆ ਮੱਝਾਂ ਚਾਰ ਸਕਦਾ . .. . … …. . . .. Continue Reading..
ਟੀਚਰ – ਇੱਕ ਵਾਕ ਬਣਾਓ ਜਿਸ ਵਿੱਚ “ਖੰਡ” ਸ਼ਬਦ ਆਵੇ ਪੱਪੂ – ਮੈਂ ਅੱਜ ਸਵੇਰੇ ਚਾਹ ਪੀਤੀ ਟੀਚਰ – ਇਸ Continue Reading..
ਜੇ ਤੁਸੀਂ ਚਾਹੁੰਦੇ ਹੋ ਕੇ ਹਰ ਕੋਈ ਤੁਹਾਨੂੰ ਚੰਗਾ ਕਹੇ ਤਾਂ ਆਪਣਾ ਨਾਮ ਹੀ ਚੰਗਾ ਰੱਖ ਲਵੋ ਹੋਰ ਕੋਈ option Continue Reading..
ਜਿਸ ਤੇਜ਼ੀ ਨਾਲ ਬਾਬਾ ਲੋਕ ਅੰਦਰ ਜਾ ਰਹੇ ਆ ਲਗਦਾ ਆਸਥਾ ਚੈਨਲ ਦਾ Live Telecast ਜੇਲ ਚੋਂ ਹੀ ਹੋਵੇਗਾ
ਖਸਮਾਂ ਨੂੰ ਖਾਵੇ ਦੁਨੀਆ ਸਾਰੀ ਮੈਂ ਤੇ ਆਪਣੇ ਕੰਬਲ ਦਾ ਨਾਮ ਹੀ ਜਾਨੂੰ ਰੱਖ ਲਿਆ ਆ
Your email address will not be published. Required fields are marked *
Comment *
Name *
Email *