Preet Singh Leave a comment ਮੈਂ ਰੱਬ ਤੋ ਪੁਛੀਆ.. ਮੇਰੀ ਪ੍ਰੇਮਕਾ ਉਸ਼ ਗੁਲਾਬ ਨੂੰ ਚਾਹੁੰਦੀ ਹੈ..? . ਜੋ ਇੱਕ ਦਿਨ ਚ ਈ ਮਰ ਜਾਂਦਾ ਏ..?? . . . . . . ਪਰ ਉਹ ਮੈਨੂੰ ਕਿਉ ਨੀ ਪਿਆਰ ਕਰਦੀ.. ਜੋ ਉਹਦੇ ਲਈ ਰੋਜ ਮਰਦਾ ਏ…. . ਰੱਬ ਨੇ ਉੱਤਰ ਦਿੱਤਾ :- …. ਘੈੰਟ ਸਟੇਟਸ ਏ … Facebook ਤੇ ਪਾ ਬਥੇਰੇ Likes ਮਿਲਣਗੇ Copy