Preet Singh Leave a comment ਪਤੀ – ਅੱਜਕੱਲ੍ਹ ਤੂੰ ਨਾ ਸਿਗਰਟ ਪੀਣ ਤੋਂ ਰੋਕਦੀ ਆ, ਨਾ ਹੀ ਸ਼ਰਾਬ ਪੀਣ ਤੋਂ ਸਾਰੀਆਂ ਸ਼ਿਕਾਇਤਾਂ ਖਤਮ ਹੋ ਗਈਆਂ ? ਪਤਨੀ – ਨਹੀਂ , ਕੱਲ LIC ਵਾਲਾ ਆਇਆ ਸੀ ਸਾਰੇ ਫਾਇਦੇ ਦੱਸਕੇ ਗਿਆ ਆ । Copy