Preet Singh Leave a comment ਇੱਕ ਵਾਰ ਝੰਡੇ ਅਮਲੀ ਦਾ ਗੁਆਂਡੀ ਮਰ ਗਿਆ ਝੰਡਾ ਅਮਲੀ ਉਹਨਾਂ ਦੇ ਘਰ ਗਿਆ… .. ਤੇ ਕਹਿੰਦਾ Body ਆਈ ਨੀ ਆਜੇ…? … ਰਿਸ਼ਤੇਦਾਰ : ਨਹੀ ਜੀ ਆਜੇ ਨਹੀ ਆਈ, ਏਨੇ ਨੂੰ Ambulance body ਲੈ ਕੇ ਆ ਜਾਂਦੀ ਆ… . ਝੰਡਾ ਅਮਲੀ ਲਉ ਜੀ ਹੁਣੇ ਯਾਦ ਕੀਤਾ ਸੀ ਤੇ ਆ ਗਈ ਕਿੰਨੀ ਲੰਮੀ ਉਮਰ ਆ…. Copy