ਇਕ ਦਿਨ ਹਾਥੀ & ਕੀੜੀ ਦੋਨੋ A.B.C
ਪੜ ਰਹੇ ਸੀ
.
ਕੀੜੀ : A for ELEPHANT !
ਹਾਥੀ : ਕਮਲੀਏ A for APPLE ਹੁੰਦਾ?
.
ਕੀੜੀ : ਸ਼ਰਮਾਕੇ ਪੜਦੀ ਆ ਕੁਝ ਹੋਰ ਤੇ
ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ
ਇਸ਼ਕ ਹੋ gya


Related Posts

Leave a Reply

Your email address will not be published. Required fields are marked *