Ninder Chand Leave a comment ਮੈਂ – ਮੇਰੀ ਜ਼ਿੰਦਗੀ ਹੀ ਖਰਾਬ ਆ , ਮੈਂ ਨੀ ਜਿਉਣਾ ਚਾਹੁੰਦਾ ਮੇਰੇ ਨਾਲ ਹੀ ਏਦਾਂ ਕਿਉਂ ਹੁੰਦਾ ? ਮੰਮੀ (ਕਮਰੇ ਚ ਆ ਕੇ) – ਕੀ ਹੋਇਆ ? ਮੈਂ – ਮੇਰੀ ਲਾਲ ਸ਼ਰਟ ਨੀ ਮਿਲ ਰਹੀ ਫੇਰ ਪਹਿਲਾਂ ਚਪੇੜ ਮਿਲੀ ਬਾਅਦ ਚ ਸ਼ਰਟ Copy