Preet Singh Leave a comment ਕੁੜੀ ਨੇ ਪਿਆਰ ਨਾਲ ਆਪਣੇ boyfriend ਦੇ ਸੀਨੇ ਉੱਤੇ ਆਪਣਾ ਸਿਰ ਰੱਖਿਆ ਅਤੇ ਬੋਲੀ : ਜਾਨੂੰ ਤੁਹਾਡਾ ਦਿਲ ਕਿੰਨਾ ਕੁਰਕੁਰਾ ਹੈ . . . . ਮੁੰਡਾ : ਓਏ ਸ਼ੁਦਾਇਣ , ਦਿਲ ਕੁਰਕੁਰਾ ਨਹੀਂ ਆ , ਬੀੜੀ ਦਾ ਬੰਡਲ ਰੱਖਿਆ ਆ ਜੇਬ ਚ । Copy