Preet Singh Leave a comment 12 ਦਿਨਾਂ ਤੋਂ ਘਰੇ ਬੈਠਾ ਹਾਂ ਘਰਵਾਲੀ ਆਉਂਦੇ ਜਾਂਦੇ ਕਈ ਵਾਰੀ ਕਹਿ ਚੁੱਕੀ ਹੈ ਪਤਾ ਨਹੀਂ ਇਹ ਬਿਮਾਰੀ ਕਦੋਂ ਜਾਵੇਗੀ ਸਮਝ ਨੀਂ ਆਉਂਦੀ ਕੇ ਮੈਨੂੰ ਕਹਿੰਦੀ ਹੈ ਜਾਂ ਕਰੋਨਾ ਨੂੰ Copy