Preet Singh Leave a comment ੲਿਕ ਬੰਦਾ ਮੀਟ ਦੀ ਦੁਕਾਨ ਤੇ ਗਿਅਾ ਜਾ ਕੇ ਕਹਿਦਾ ੲਿੱਕ ਕਿੱਲੋ ਮੁਰਗੇ ਦਾ ਮੀਟ ਦਿੳੁ .. ੲੇਨੇ ਨੂੰ ਮੁਰਗਾ ਬੋਲ ਪਿਅਾ ..ਪੈਸੇ ਖੁੱਲੇ ਹੈਗੇ ਅਾ ..ਤਾ ਕਟਵਾੲੀ ਮੈਨੂੰ 500-1000 ਦੇ ਚੱਕਰ ਚ ਅੈਵੇ ਨਾ ਮਰਵਾ ਦੲੀ ਗਰੀਬ ਨੂੰ Copy