ਇਕ ਵਾਰ ਭਈਆ ਮੋਗੇ ਵਾਲੀ ਬੱਸ ਵਿਚ
ਬੈਠਾ ਸੀ ਤਾਂ ਕੰਡਕਟਰ ਆ ਕੇ ਕਹਿੰਦਾ,” ਹਾਂ ਬਈ
ਭਈਆ ਜੀ, ਕਹਾਂ ਜਾਨਾ ਹੈ..??”…
.
ਭਈਆ ਕਹਿੰਦਾ……??
.
.
.
.,” ਮੈਂ ਨੇਂ ਪਿੰਡ ਜਾਨਾ ਹੈ..”
ਕੰਡਕਟਰ ਕਹਿੰਦਾ,” ਤੂਨੇ ਤੋ ਜਾਨਾ ਪਰ ਕੋਨ ਸੇ
ਪਿੰਡ ਜਾਨਾ ਹੈ ਜੇ ਤੋ ਬਤਾ ..??”
ਭਈਆ ਕਹਿੰਦਾ,” ਸਰਦਾਰ ਜੀ, ਮੈਂ ਨੇਂ ਪਿੰਡ
ਜਾਨਾ ਹੈ..ਮੈਂ ਨੇਂ…”
.
ਕੰਡਕਟਰ ਨੂੰ ਗੁੱਸਾ ਚੜ ਜਾਂਦਾ, ਕੰਡਕਟਰ
ਕਹਿੰਦਾ,” ਓਏ ਭਈਆ, ਤੈਨੂੰ ਸਮਝ ਨੀ ਆਉਂਦੀ…ਮੈਂ
ਪੁਛੀ ਜਾਨਾ ਕਿਹੜੇ ਪਿੰਡ ਜਾਣਾ…ਤੂੰ ਅਗਿਓਂ
ਚਵਲਾਂ ਮਾਰੀ ਜਾਨਾ ..ਤੈਥੋਂ ਬੰਦਾ ਬਣ ਕੇ ਦਸਿਆ
ਨੀ ਜਾਂਦਾ ,,ਕਿਹੜੇ ਪਿੰਡ ਜਾਨਾ..???”
.
ਭਈਆ ਕਹਿੰਦਾ,” ਅਰੇ ਸਰਦਾਰ ਜੀ, ਆਪ ਮੇਰੀ ਬਾਤ
ਨਹੀ ਸਮਝ ਰਹੇ…ਮੈਂ ਬੋਲ ਰਹਾ ਹੂੰ ..ਮੈਂ ਨੇਂ
ਪਿੰਡ ਜਾਨਾ ਹੈ..”
.
ਕੰਡਕਟਰ ਭਈਆ ਨੂੰ ਧੋਣ ਤੋਂ ਫੜ ਲੈਂਦਾ..ਕੁੱਟ-
ਕੁੱਟ ਕੇ ਭਈਏ ਨੂੰ ਗੁਲਗਲੇ ਵਰਗਾ ਕਰ ਦਿੰਦਾ…
ਪਿਛੋਂ ਇਕ ਪੰਜਾਬੀ ਆ ਕੇ ਕਹਿੰਦਾ,” ਓ ਯਾਰ, ਐਵੇਂ
ਨਾ ਕੁੱਟ ਇਹਨੂੰ …ਇਹਨੇ ਤਾਂ ‘ਮੈਹਣੇ’ ਪਿੰਡ
ਜਾਣਾ ਸੀ.