ਦੁਬਈ ਜਾਣ ਵਾਲੀ ਫਲਾਇਟ ਵਿੱਚ ਤਿੰਨ ਬੰਦਿਆਂ ਵਾਲੀ ਸੀਟ ਤੇ ਦੋ ਪਾਕਿਸਤਾਨੀ ਅਤੇ ਇਕ ਪੰਜਾਬੀ ਬੈਠਾ ਸੀ,,
.
.
.
.
.
ਨਾਲ ਹੀ ਸੀਟ ਤੇ ਆਰਾਮ ਨਾਲ ਬੂਟ ਉਤਾਰ ਕੇ ਪੰਜਾਬੀ ਚੌਂਕੜੀ ਮਾਰਕੇ ਬੈਠ ਗਿਆ ,,
.
ਉਦੋਂ ਹੀ ਪਹਿਲਾ ਪਾਕਿਸਤਾਨੀ ਬੋਲਿਆ ਯਰ ਮੈਨੂੰ ਪਿਆਸ ਲੱਗੀ ਹੈ ਅਤੇ
ਕੋਕ ਪੀਣ ਨੂੰ ਜੀਅ ਕਰ ਰਿਹਾ ਹੈ
ਪੰਜਾਬੀ ਨਾਲ ਹੀ ਬੈਠਾ ਇਹ ਸਬ ਸੁਣ ਰਿਹਾ ਸੀ ਅਤੇ ਉਹ ਬੜੀ ਨਿਮਰਤਾ ਨਾਲ ਬੋਲਿਆ
ਭਾਈ ਜਾਨ ਜੀ
ਭਾਈ ਸਾਬ ਜੀ
ਤੁਸੀਂ ਬੈਠੋ
ਇਹ ਕਹਿਕੇ ਪੰਜਾਬੀ ਨੰਗੇ ਪੈਰੀ ਬਿਨਾਂ ਬੂਟ ਪਾਏ ਏਅਰ ਹੋਸਟੇਜ, ਕੋਲ ਕੋਕ ਲੈਣ ਚਲਾ ਗਿਆ
.
ਦੋਵੇਂ ਪਾਕਿਸਤਾਨੀ ਮੁਸਕਰਾਏ ਅਤੇ ਉਹਨਾਂ ਨੇ ਪੰਜਾਬੀ ਦੇ ਬੂਟਾਂ ਵਿੱਚ ਥੁੱਕ ਸੁੱਟ ਦਿੱਤਾ ,,
.
ਪੰਜਾਬੀ ਥੋੜ੍ਹੀ ਦੇਰ ਬਾਅਦ ਕੋਕ ਲੈ ਆਇਆ ਅਤੇ ਉਹਨੂੰ ਦੇ ਦਿੱਤਾ
ਥੋੜੀ ਦੇਰ ਬਾਅਦ
.
ਦੂਸਰਾ ਪਾਕਿਸਤਾਨੀ ਬੋਲਿਆ ” ਮੈਨੂੰ ਪਿਆਸ ਲੱਗੀ ਹੈ ਕੀ ਕੋਈ ਮੈਨੂੰ ਕੋਕ ਲਿਆ ਦੇਵੇਗਾ “
ਪੰਜਾਬ ਵਾਲਾ ਫਿਰ ਉੱਠਿਆ ਅਤੇ ਉਹਦੇ ਲਈ ਕੋਕ ਲੈਣ ਚਲਾ ਗਿਆ ,
.
ਉਹਦੇ ਜਾਣ ਬਾਅਦ ਪਾਕਿਸਤਾਨੀ ਨੇ ਮੌਕਾ ਵੇਖਕੇ ਉਹਦੇ ਬੂਟ ਵਿੱਚ ਥੁੱਕ ਦਿੱਤਾ ,,
.
ਜਦੋਂ ਦੁਬਈ ਪਹੁੰਚਦੇ ਹੀ ਪੰਜਾਬ ਵਾਲੇ ਨੇ ਬੂਟ ਪਾਏ ਤਾਂ ਉਹਨੂੰ ਸਾਰੀ ਗੱਲ ਸਮਝ ਆ ਗਈ ਕਿ ਇਹ ਕੰਮ ਉਹਨਾਂ ਦੋਵਾਂ ਪਾਕਿਸਤਾਨੀਆਂ ਦਾ ਹੈ
ਦੋਵੇਂ ਪਾਕਿਸਤਾਨੀ ਪੰਜਾਬ ਵਾਲੇ ਤੇ ਹੱਸਣ ਲੱਗ ਪਏ ਅਤੇ ਉਹਦਾ ਮਜ਼ਾਕ ਉਡਾਉਣ ਲੱਗ ਪਏ,,
.
ਭਾਰਤੀ ਪੰਜਾਬੀ ਬਹੁਤ ਦੁਖੀ ਹੋ ਕੇ ਬੋਲਿਆ ,
.
” ਆਖਿਰ ਇਹ ਦੁਸ਼ਮਣੀ ਕਦੋਂ ਤੱਕ ਚੱਲੇਗੀ ,
.
ਪਤਾ ਨਹੀਂ ਆਪਾਂ ਦੋਵਾਂ ਦੇ ਦੇਸ਼ ਨੂੰ ਕਦੋਂ ਤੱਕ ਇਹ ਸਹਿਣਾ ਪਵੇਗਾ ,
ਆਖਿਰ ਕਦੋਂ ਤੱਕ ਇਹ ਕੰਮ ਚਲਦਾ ਰਹੇਗਾ
ਆਖਿਰ ਕਦੋਂ ਤੱਕ ਤੁਸੀਂ ਬੂਟਾਂ ਵਿੱਚ ਥੁੱਕਦੇ
ਅਤੇ ਅਸੀਂ ਕੋਕ ਵਿੱਚ ਮੂਤਦੇ ਰਹਾਂਗੇ .-·.?……
ਪਾਕਿਸਤਾਨੀ ਬੇਹੋਸ਼
.ਅਸਲੀ ਪੰਜਾਬੀ ਸ਼ੇਅਰ ਜਰੂਰ ਕਰੇਗਾ