Preet Singh Leave a comment ਰਿਸ਼ਤੇਦਾਰ – ਪੁੱਤ weekend ਤੇ ਕੀ ਕਰਦਾ ਹੁੰਦਾ ? ਮੈਂ – ਕ੍ਰਾਈਮ ਪੈਟਰੋਲ ਦੇਖਦਾ ਰਿਸ਼ਤੇਦਾਰ – ohh !! ਤੈਨੂੰ ਕ੍ਰਾਈਮ ਸ਼ੋ ਪਸੰਦ ਆ ? ਮੈਂ – ਨਹੀਂ, ਲੋਕੀ ਕਿਦਾਂ ਆਪਣੇ ਰਿਸ਼ਤੇਦਾਰਾਂ ਦਾ ਕਤਲ ਕਰਦੇ ਆ , ਉਹ ਦੇਖਣਾ ਪਸੰਦ ਆ ਬਾਅਦ ਚ ਰਿਸ਼ਤੇਦਾਰ ਦਾ ਫੋਨ ਨੀ ਆਇਆ Copy