Preet Singh Leave a comment ਕੁੜੀ ਆਪਣੇ boy freind ਨੂੰ ਤੂ ਮੇਨੂ ਇਕ ਰਿੰਗ ਲੈਦੇ ਓਸ ਬਹਾਨੇ ਮੈਨੂੰ ਤੇਰੀ ਯਾਦ ਆਉਂਦੀ ਰਹੁ ,, (ਮੁੰਡਾ ਥੋੜਾ ਕੰਜੂਸ ਸੀ ) . . . . . . . . . . ਕਹਿੰਦਾ ਤੂੰ ਏ ਸੋਚ ਕੇ ਯਾਦ ਕਰਲਿਆ ਕਰੀਂ , ਕੀ ਮੈਂ ਮੰਗੀ ਸੀ ਕੰਜਰ ਨੇ ਦਿੱਤੀ ਨੀ ring Copy