Preet Singh 1 Comment ਮੈ ਕਿਹਾ ਮੋਟੋ ਬਹੁਤਾ ਫਾਸਟਫੂਡ ਨਾ ਖਾੲਿਅਾ ਕਰ , ਹੋਰ ਮੋਟੀ ਹੋ ਜਾਵੇਂਗੀ ਕਹਿੰਦੀ ਕੀ ਕਰਾਂ ਛੱਡ ਨੀ ਹੁੰਦਾ😲 ਮੈਂ ਕਿਹਾ ੲਿਹ ਕੋਈ ਚਿੱਟਾ ਥੋੜੌਂ ਅਾ ਜੋ ਛੱਡਿਅਾ ਨੀ ਜਾਂਦਾ😏 ਕਮਲੀ ਹੱਸ ਹੱਸ ਕੇ ਕਮਲੀ ਹੋ ਗੲੀ 😂😂 Copy
ਚਿੱਟਾ ਵੀ ਛੱਡਿਆ ਜਾ ਸਕਦਾ ਵੀਰ, ਗਲਤ ਮੈਸੇਜ ਨਾ ਦਿਆ ਕਰੋ