Preet Singh Leave a comment ਗੁਰੂ ਜੀ , ਮੈਨੂੰ ਦੱਸੋ ਮੈਂ ਕਿਵੇਂ ਆਪਣੇ ਅੰਦਰ ਝਾਕਾਂ ? ਕਿਵੇਂ ਆਪਣੀਆਂ ਕਮੀਆਂ ਲੱਭਾਂ ? ਗੁਰੂ- ਬੱਚਾ ਬਹੁਤ ਆਸਾਨ ਹੈ , ਵਿਆਹ ਕਰ ਲਓ । ਤੁਹਾਡੀ ਪਤਨੀ ਨਾ ਕੇਵਲ ਤੁਹਾਡੀਆਂ , ਸਗੋਂ ਤੁਹਾਡੇ ਪੂਰੇ ਖਾਨਦਾਨ ਦੀਆਂ ਕਮੀਆਂ ਲੱਭ ਕੇ ਤੁਹਾਡੇ ਮੂਹਰੇ ਰੱਖ ਦਊਂਗੀ Copy