ਕੁੜੀ – ਜੇ ਪਤਨੀ ਘਰ ਦੀ ਲਕਸ਼ਮੀ ਆ ਫੇਰ ਗਰ੍ਲਫ੍ਰੈੰਡ ਕੀ ਆ ? ਮੁੰਡਾ – ਕਾਲਾ ਧਨ
ਇੰਨਾ tYm ਤਾ ਕੋਈ ਬੇਰੋਜਗਾਰ ਨਹੀ ਰਹਿੰਦਾਂ_ ° ° ° ° ° ° ਜਿੰਨਾ tYm ਮੈਨੂੰ s!ngle ਫਿਰਦੇ ਨੂੰ ਹੋ Continue Reading..
ਰਾਮਦੇਵ ਨੇ ਪਤੰਜਲੀ ਦਾ ਪਿਅਾਰ ਹੁਣ ਬਣੳੁਣਾ ਹੈ ਜਿਹੜਾ ਟੁੱਟੇ ਨਾ ਕਦੇ … ਵਿੱਚ ਵਿਸ਼ਵਾਸ਼ ਘੋਟ ਘੋਟ ਪਾੳੁਣਾ ਹੈ
ਦੋ ਅਮਲੀ ਸ਼ਰਾਬ ਪੀ ਕੇ ਮੋਟਰ ਸਾਇਕਲ ਤੇ ਜਾ ਰਹੇ ਸੀ ਅੱਗੋ ਦੀ Truck ਆ ਰਿਹਾ ਹੁੰਦਾ… . ਦੂਜਾ ਅਮਲੀ Continue Reading..
ਪਤਨੀ ਉੱਤੇ ਮੇਰੇ ਇਤਬਾਰ ਦੀ ਹੱਦ ਵੇਖ ਗਾਲਿਬ ਉਸਨੇ ਦਿਨ ਨੂੰ ਰਾਤ ਕਿਹਾ ਅਤੇ ਮੈਂ ਪੈਗ ਬਣਾ ਲਿਆ
ਅਜ ਤਾ ਬਂਦੇ ਮਾਰਨ ਨੁ ਜੀ ਕਰਦਾ ਲ੍ਗ੍ਦਾ vice city ਖੇਡ਼ਨੀ ਈ ਪਉ…(:(:(:
ਮੈਂ – ਮੰਮੀ ਭੁੱਖ ਲੱਗੀ ਆ ਮੰਮੀ – ਹੋਰ ਚਲਾ ਫੋਨ
ਸੱਚ ਕਿਹਾ ਸਿਆਣਿਆ ਨੇ ਪਰ . . . . ਕਿਹਾ ਕੀ ਸੀ ਮੈਂ ਭੁਲ ਗਿਆ
ਪੈਸੀਆਂ ਨਾਲ ਤਾਂ ਸਿਰਫ ਕਿਤਾਬਾਂ ਹੀ ਖਰੀਦੀਅਾਂ ਜਾ ਸਕਦੀਆਂ ਹਨ.. . . . . . . . . . ਗਿਆਨ Continue Reading..
Your email address will not be published. Required fields are marked *
Comment *
Name *
Email *