ਪੇਡੂੰ ‎ਮੁੰਡਾ (ਸ਼ਹਿਰੀ ‎ਕੁੜੀ ਨੂੰ) – ਕੱਲ ਮੈਂ ਤੇਰੇ ਲਈ ‎
ਤਾਰੇ ਤੋੜਨ ‎ਅਸਮਾਨ ‘ਚ ਚਲਾ ਗਿਆ ਸੀ,..
.
ਸ਼ਹਿਰੀ ਕੁੜੀ – ਫੇਰ ਮੇਰੇ ਲਈ…..?
..
.
………. ਕਿੰਨੇ ਤਾਰੇ ਲੈ ਕੇ ਆਇਆ .????????????
.
.
.
ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) – ‎ਯਾਰ ਗੱਲ ਐਦਾਂ ਹੋਈ…
ਕਿ..
.
‎ਰਾਤ ਨੂੰ ਗਿਆ ਸੀ ਤਾਰੇ ਤੋੜਨ ਤੇ ਕਾਹਲੀ ‘ਚ ਕੱਛਾ ਪਾ
ਕੇ ਹੀ ਚਲਾ ਗਿਆ,..
.
ਤੇ ਤੈਨੂੰ ਪਤਾ ਕੱਛੇ ਦੀਆਂ ਕਿਹੜਾ ਜੇਬਾਂ ਹੁੰਦੀਆ…..
ਤਾਰੇ ਕਿਸ ‘ਚ ਪਾ ਕੇ ਲਿਆਉਦਾ !!!…


Related Posts

Leave a Reply

Your email address will not be published. Required fields are marked *