Preet Singh Leave a comment ਮੈਂ ਜਦੋਂ ਵੀ ਕੋਈ ਮੱਛਰ ਮਾਰਦਾ ਤਾਂ ਉਸਨੂੰ ਆਪਣੇ ਬੈਡ ਨਾਲ ਕੁਰਸੀ ਤੇ ਰੱਖ ਦਿੰਦਾ ਆ ਤਾਂ ਕੇ ਬਾਕੀ ਮੱਛਰਾਂ ਨੂੰ ਪਤਾ ਲੱਗ ਜਾਵੇ ਕੇ ਮੈਂ ਬਾਹਲਾ ਕੱਬਾ ਸੁਭਾਹ ਚੁੱਕੀ ਫਿਰਦਾ Copy