Preet Singh Leave a comment ਕੱਲ ਪੱਪੂ ਨੇ ਇੱਕ ਕੁੜੀ ਨੂੰ ਪ੍ਰਪੋਜ ਕੀਤਾ , ਅਤੇ ਕਿਹਾ ਕੇ ਆਰਾਮ ਨਾਲ ਸੋਚ ਕੇ ਜਵਾਬ ਦੇਣਾ . ਅੱਜ ਕੁੜੀ ਦੇ ਭਰਾ ਉਸਨੂੰ ਜਵਾਬ ਦੇਣ ਗਏ ਸੀ ਹੁਣ ਡਾਕਟਰ ਨੇ ਵੀ ਉਸਨੂੰ ਜਵਾਬ ਦੇ ਦਿੱਤਾ ਹੈ Copy