>ਅੱਤ ਚੁਟਕੁਲਾ ਪੜੌ ਜਰੂਰ < ਮੱਖੀ ਤੇ ਮੱਛਰ ਦਾ ਵਿਆਹ ਹੋ ਗਿਆ ਅਗਲੇ ਦਿਨ ਮੱਖੀ...ਦਹਾੜਾ...ਮਾਰ ਮਾਰ ਰੋਵੇ ਉਸਦੀ ਭੈਣ ਨੇ ਪੁੱਛਿਆ... ਕੀ ਗੱਲ ਹੋ ਗਈ ਭੈਣੇ ਮੱਖੀ...ਕੀ ਦੱਸਾ ਭੈਣ... ਰਾਤੀ ਗੁੱਡਨਾਈਟ ਲਾ ਕੇ ਸੋ ਗੲੀ ਤੇਰਾ...ਜੀਜਾਂ...ਮਰ ਗਿਆ
Related Posts
ਇੱਕ ਵਾਰ “ਕੈਪਟਨ ” ਪੰਜਾਬ ਦੇ ਇੱਕ ਸੱਕੂਲ ਵਿੱਚ ਆਈਆ .. ਜਮਾਤ ਨੂੰ ਪਰੈਕਟੀਲ ਕਰਾਉਣ ਲਗਾ… . ਉਹਨੇ ਆਪਣੀ ਜੇਬ Continue Reading..
ਪੱਪੂ (ਪਾਪਾ ਨੂੰ) – ਮੈਨੂੰ bike ਲੇ ਕੇ ਦਵੋ ਪਾਪਾ – ਰੱਬ ਨੇ ਦੋ ਪੈਰ ਕਾਹਦੇ ਲਈ ਦਿੱਤੇ ਨੇ ? Continue Reading..
ਮੈਂ ਤਾਂ ਬੱਸ ਏਦਾਂ ਹੀ ਪਾਣੀ ਚ ਬੜੀ ਗ਼ੌਰ ਨਾਲ ਦੇਖ ਰਿਹਾ ਸੀ ਯਾਰੋ ਏਨੇ ਚ ਇਕ ਮੱਛਲੀ ਬਾਹਰ ਆ Continue Reading..
ਇੱਕ ਦਿਨ ਤੈਨੂੰ ਤੰਗ ਕਰਨਗੇ” .. . . ਮੇਰੇ ਜਵਾਕ ਨੀ”….
Heer ਚੜੀ Jado ਡੋਲੀ Ranjhe ਮਾਰੀਆਂ Kookan . . ਅੱਜ Kal ਕੌਣ Ronda ਰੱਖੀਆਂ Sabh ਨੇ 2-2 Mashooka
ਕੋਈ ਮਦਦ ਕਰ ਸਕਦਾ ? ਮੇਰੇ ਦੋਸਤ ਨੇ IPL Final ਮੈਚ ਲਈ ਟਿਕਟ ਖਰੀਦੀ ਸੀ , ਹੁਣ ਪ੍ਰੋਬਲਮ ਇਹ ਆ Continue Reading..
ਜੇ ਮੰਮੀ ਨੇ ਬੁਲਇਆ ਜਲ਼ਦੀ ਜਾਓ 🙏 ਜੇ ਪਾਪਾ ਨੇ ਬੁਲਇਆ ਤਾਂ ਹੌਲੀ ਜਾਓ 🙇 ਪਰ ਜੇ ਕਿਸੇ ਕੁੜੀ ਨੇ Continue Reading..
ਆ ਜਦੋਂ ਦੇ ਕਾਲੇ ਕੱਛਿਆਂ ਵਾਲੇ ਪੈਣ ਲੱਗੇ ਆ . . . . . . . . . ਮੈਨੂੰ ਤੇ Continue Reading..
