ਕੱਲ ਮੈਂ ਇੱਕ ਕੁੜੀ ਨੂੰ ਕਿਹਾ ਮੇਰੇ
ਨਾਲ Friendship ਕਰਲਾ..
.
ਕਹਿੰਦੀ ਕਿਉਂ ਜੀ …
.
.
.
.
ਤੁਹਾਡੇ ਚ ਕੀ ਖਾਸ ਆ .. :/ ??
.
ਮੈਂ ਬੜੀ ਟੋਹਰ ਨਾਲ ਦਸਿਆ..
ਕੀ ਮੈਂ ਪੇਜ ਚਲਾਉਂਦਾ ਹਾ..
.
kamli ਕਹਿੰਦੀ ਗੱਲ ਤਾ ਇੱਦਾ ਕਰਦਾ ..
..
ਜਿਦਾ ਜਹਾਜ਼ ਚਲਾਉਂਦਾ ਹੋve..


Related Posts

Leave a Reply

Your email address will not be published. Required fields are marked *