Preet Singh Leave a comment ਅਮਲੀ ਤੋਤੇ ਨੂੰ,,, ਮਿੱਠੂ ਜਲੇਬੀ ਖਾਣੀ ਆ,,, . ਅੱਗੋ ਤੋਤਾ …..?? . . . . . . . ਕਹਿੰਦਾ… ਪਹਿਲਾਂ ਆਪਣੇ ਬਾਪੂ ਨੂੰ ਖਵਾ ਸਾਲਿਆ,,,, … ਪਹਿਲਾਂ ਮਿਰਚਾਂ ਖਵਾ-ਖਵਾ ਕੇ ਬਵਾਸੀਰ ਕਰਾਤੀ, ਹੁਣ ਜਲੇਬੀ ਖਵਾ ਕੇ ਸ਼ੂਗਰ ਕਰਨੀ ਆ… . Copy