Preet Singh Leave a comment ਪਾਪਾ – ਉਦਾਸ ਕਿਉਂ ਆ ਬੇਟਾ ? ਬੇਟਾ – ਨਹੀਂ ਦੱਸ ਸਕਦਾ ਬਾਪੂ ਪਾਪਾ – ਆਪਣਾ ਦੋਸਤ ਸਮਝ ਕੇ ਦੱਸਦੇ ਬੇਟਾ – ਹੁਣ ਕੀ ਦੱਸਾਂ ਯਾਰ ਤੇਰੀ ਭਾਬੀ iphone ਮੰਗਦੀ ਆ ਦੇ ਥੱਪੜ ਤੇ ਥੱਪੜ Copy