Preet Singh Leave a comment ਪਤੀ ਪਤਨੀ ਨੂੰ :: ਜਾਨ ਮੈਂ ਤੇਰੀ ਇਕ ਪੱਪੀ ਲੈ ਲਵਾਂ ਪਤਨੀ :: ਨਹੀ ਪਤੀ :: ਮੈਂ ਤੈਨੂ ਗਹਿਣੇ ਲੈ ਕੇ ਦੇਵਾਂਗਾ ਪਤਨੀ :: ਨਹੀ ਪਤੀ :: ਕਾਰ ਲੈ ਕੇ ਦੇਉਂਗਾ…. ਪਤਨੀ :: ਨਾ . ਲਾਗੇ ਬੈਠਾ ਉਹਨਾਂ ਦਾ ਮੁੰਡਾ ਆਪਣੇ ਬਾਪੂ ਨੂੰ ਕਹਿੰਦਾ … ਭਾਪਾ ਮੇਰੀ ਲੈ ਲਾ ਪੱਪੀ, ਇਕ ਸਾਇਕਲ ਹੀ ਲੈ ਦੇਵੀ Copy