ਜ਼ਰੂਰੀ ਨੀ ਕੁੜੀ ਹੱਸੀ ਤੇ ਫਸੀ ਹੋ ਸਕਦਾ ਥੋਡੀ ਬੂਥੀ ਈ ਦੇ ਕੇ ਹੱਸਦੀ ਹੋਵੇ
ਮੁੰਡਾ ਹੋਣਾ ਵੀ ਆਸਾਨ ਕੰਮ ਨਹੀਂ ਆ ਜੇ ਗਰਲਫ੍ਰੈਂਡ ਦਾ ਕੁੱਤਾ ਵੀ ਮਰ ਜਾਵੇ ਤਾਂ ਵਿਚਾਰੇ ਮੁੰਡਿਆਂ ਨੂੰ ਰੋਣਾ ਪੈਂਦਾ Continue Reading..
ਸਾਲੀ ਨੀਂਦ ਤਾਂ ਪਹਿਲਾ ਈ ਨੀ ਆਉਂਦੀ ।। ਉਤੋਂ ਗਵਾਂਡੀ ਕਹਿੰਦੇ Wį Fí ਲਗਵਾਉਣਾ…
ਪੇਪਰ ਦਾ ਇੱਕ ਪ੍ਰਸ਼ਨ : – ਇਹ ਵਾਕ ਕਿਸਨੇ ਕਿਸ ਨਾਲ ਕਿਹਾ . . . ? “ਤੁਹਾਨੂੰ ਮਿਲਕੇ ਖੁਸ਼ੀ ਹੋਈ Continue Reading..
ਕੁੜੀ – ਤੂੰ ਮੇਰੇ ਲਈ ਕੀ ਕਰ ਸਕਦਾ ਆ ? ਮੈਂ – ਕੁਛ ਵੀ ਕੁੜੀ – ਇੱਕ iphone ਹੀ ਲੈ Continue Reading..
ਮੇਰਾ ਰੁਕਦਾ ਨੀ ਹਾਸਾ ਮੈਨੂੰ ਅੱਜ ਪਤਾ ਲੱਗਾ ਨੀ ਤੂੰ ..ਕੈਪਟਨ .. ਕੋਲੋ Smart Phone ਭਾਲਦੀ
Interesting_Game . ਆਪਣੇ ਦਿਮਗ ਚ 1 ਤੋ 100 ਤੱਕ ਕੋਈ ਵੀ ਨੰਬਰਸੋਚੋ। . . . ਸੋਚ ਲਿਆ? . . . Continue Reading..
ਦੇਖੋ ਮੈਂ ਕਿਨਾ ਮਜਬੂਰ ਆਂ ਕੁੜੀ call ਕਰੀ ਜਾਂਦੀ ਆ , , ਮੇਰਾ Answer ਵਾਲਾ ਬਟਨ ਖਰਾਬ ਆ Lolz
ਜਿਸ ਹਿਸਾਬ ਨਾਲ ਟੀਵੀ ਵਾਲੇ ਸ੍ਰੀ ਦੇਵੀ ਦੀਆਂ ਫਿਲਮਾਂ ਤੇ ਉਸਦੇ ਗੀਤ ਦਿਖਾ ਰਹੇ ਨੇ ਸਾਰਾ ਦਿਨ😢😢 🤔.. . ਰੱਬ Continue Reading..
Your email address will not be published. Required fields are marked *
Comment *
Name *
Email *