Preet Singh 1 Comment ਮੇਰੇ ਇੱਕ ਦੋਸਤ ਨੇ ਮੈਨੂੰ ਇਹ ਸੁਝਾਅ ਦਿੱਤਾ – ਕਿ wife ਨਾਲ ਬਹਿਸ ਨਾਲ ਨਾ ਜਿੱਤੋ ਸਗੋਂ ਆਪਣੀ ਮੁਸਕਾਨ ਨਾਲ ਹਰਾਓ । ਮੈਂ ਕੋਸ਼ਿਸ਼ ਕੀਤੀ •••••• Wife ਬੋਲੀ – ਬਹੁਤ ਜ਼ਿਆਦਾ ਹਾਸਾ ਆ ਰਿਹਾ ਹੈ ਤੁਹਾਨੂੰ ਅੱਜਕੱਲ੍ਹ ? ? ਲੱਗਦਾ ਹੈ ਤੁਹਾਡਾ ਭੂਤ ਉਤਾਰਨਾ ਹੀ ਪਵੇਗਾ । । Copy
The warrior