ਜੇ 1947 ਵਿੱਚ ਗੋਦੀ ਮੀਡੀਆ ਹੁੰਦਾ ਤਾ ਦੇਸ ਕਦੇ ਵੀ ਅਜਾਦ ਨਾ ਹੁੰਦਾ ਕਿਉਕਿ ਅੰਗਰੇਜਾਂ ਨੇ ਗੋਦੀ ਮੀਡੀਆ ਖਰੀਦ ਲੈਣਾ ਸੀ ਇਹਨਾ ਨੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਤੇ ਹੋਰ ਯੋਧਿਆਂ ਨੂੰ ਗਲਤ ਤੇ ਅੰਗਰੇਜਾ ਨੂੰ ਸਹੀ ਸਾਬਤ ਕਰ ਦਿਆ ਕਰਨਾ ਸੀ । ਤੇ ਲੋਕਾ ਨੂੰ ਗੁਲਾਮੀ ਦੇ ਫਾਇਦੇ ਸੁਣਾਇਆ ਕਰਨੇ ਸੀ ।
Related Posts
ਅੱਜ ਕੱਲ ਦੀ ਔਲਾਦ ਨਾਲੋਂ ਜ਼ਿਆਦਾ ਚੰਗੇ ਤਾਂ ਮੱਛਰ ਹਨ , ਘੱਟ ਘੱਟ ਸ਼ਾਮ ਹੋਣ ਤੋਂ ਪਹਿਲਾਂ ਘਰ ਤਾਂ ਆ Continue Reading..
GUSSE ਨਾ ਹੋੲਿਅਾ ਕਰ ਨੀ . . . . .. . . . . . . . ਨਈ ਤੇ ਐਵੇ Continue Reading..
ਮੈਂ ਕਿਹਾ ਕਿਥੇ ਆਂ,,? ਕਹਿੰਦੀ,,ਵੇ ਮੈਂ ਵਾੜੇ ਨੂੰ ਗਈ ਸੀ,, ਕੀ ਕਰਦੀ ਸੀ,,? ਕਹਿੰਦੀ,,,ਮੈਂ ਤਾਂ ਧਾਰਾ ਚੋਂਦੀ ਪਈ ਸੀ,, ਤੜਕੇ Continue Reading..
ਘੁਮਿਆਰ ਵਿਚਾਰੇ ਤਾਂ ਐਂਵੇ ਬਦਨਾਮ ਕੀਤੇ ਆ ਗਧੇ ਦਾ ਸਹੀ ਇਸਤੇਮਾਲ ਤਾਂ ਅਡਾਨੀ ਅਤੇ ਅੰਬਾਨੀ ਕਰ ਰਹੇ ਆ
ਮੇਰੀ ਮੌਤ ਦੇ ਪਿੱਛੋ ਮੇਰੀ ਇੱਕੋ ਰੀਜ਼ ਪੁਗਾ ਦਿਉ. . . . . ਮੇਰੇ ਭੋਗ ਵਾਲੇ ਦਿਨ ਬੱਬੂ ਮਾਨ ਦਾ Continue Reading..
ਜਵਾਈ ਆਪਣੀ ਸੱਸ ਨੂੰ ਤੁਹਾਡੀ ਕੁੜੀ ਚ ਤਾਂ ਹਜ਼ਾਰ ਕਮੀਆਂ ਨੇ ਸੱਸ – ਹਾਂ ਪੁੱਤ, ਇਸੇ ਲਈ ਤਾਂ ਉਸਨੂੰ ਚੰਗਾ Continue Reading..
ਪੱਪੂ ਬੱਸ ਵਿੱਚ ਬੈਠਾ ਹੁੰਦਾ ਨਾਲ ਉਸ ਦੇ ਇਕ ਔਰਤ ਆਪਣੇ ਬੱਚੇ ਨਾਲ ਬੈਠੀ ਹੁੰਦੀ . . . ਔਰਤ ਆਪਣੇ Continue Reading..
ਚੋਰੀ ਨਾ ਕਰੋ ਝੂਠ ਨਾ ਬੋਲੋ ਕਿਸੇ ਨੂੰ ਧੋਖਾ ਨਾ ਦੇਵੋ ਕਿਉਂਕਿ ਸਰਕਾਰ ਨੂੰ ਮੁਕਾਬਲੇਬਾਜ਼ੀ ਪਸੰਦ ਨਹੀਂ
