ਪਤੀ-ਕੀ ਗੱਲ ਹੋ ਗਈ, ਅੱਜ ਚੁੱਪ-ਚਾਪ ਹੋ?
ਪਤਨੀ-ਦੇਖੋ ਜੀ, ਅੱਜਕਲ੍ਹ ਤਾਂ ਇਮਾਨਦਾਰੀ ਦਾ ਜ਼ਮਾਨਾ ਹੀ ਨਹੀਂ ਰਿਹਾ..
.
ਪਤੀ-ਉਹ ਕਿਵੇਂ?…
.
..
.
.
.
ਪਤਨੀ-ਤੁਹਾਡਾ ਦੋਸਤ ਮਾਸਟਰ ਜਸਪਾਲ ਚਾਹ ਪੀ ਕੇ
ਨਾਲ ਹੀ ਗਲਾਸ ਵੀ ਚੁੱਕ ਕੇ ਲੈ ਗਿਆ..
.
ਪਤੀ-ਕਿਹੜਾ ਗਲਾਸ ਸੀ?
.
.
.
ਪਤਨੀ-ਜਿਹੜਾ ਅਸੀਂ ਪਰਸੋਂ ਸੋਹਣਾ ਦੇਖ ਕੇ ਹੋਟਲ ਤੋਂ
ਚੁੱਕ ਕੇ ਲਿਆਏ ਸੀ।


Related Posts

Leave a Reply

Your email address will not be published. Required fields are marked *