ਪੱਪੂ ਦਾ ਜਨਮਦਿਨ ਸੀ…
ਘਰਵਾਲੀ ( ਪੱਪੂ ਨੂੰ ): ਥੋਣੂੰ ਜਨਮ-ਦਿਨ ਤੇ ਕੀ ਗਿਫਟ ਦਵਾਂ…??
.
ਪੱਪੂ : ਤੂੰ …….??
.
.
.
.
.
ਗਿਫਟ ਰਹਿਣ ਦੇ… ਬਸ ਕਦੀ ਕਦੀ ਪਿਆਰ ਨਾਲ
ਬੋਲ ਲਿਆ ਕਰ ….
ਥੋੜੀ ੲਿੱਜ਼ਤ ਦੇ ਦਿਆ ਕਰ… :)…
.
ਘਰਵਾਲੀ ( ਥੋੜਾ ਸੋਚਕੇ ): ਨਹੀਂ …
..
ਮੈਂ ਤਾਂ ਗਿਫਟ ਹੀ ਦੳੂਂਗੀ….


Related Posts

Leave a Reply

Your email address will not be published. Required fields are marked *