Preet Singh Leave a comment ਸਹੁਰਾ (ਜਵਾਈ ਨੂੰ) – ਪੁੱਤ ਜਲਦੀ-2 ਿੲੱਧਰ ਨੂੰ ਆ ਜਾਓ ਪੁੱਤਰ ਜੀ ਆਪਾਂ ਕੁੜੀ ਵੇਖ ਕੇ ਤੁਹਾਡੇ ਸਾਲੇ ਦੇ ਵਿਆਹ ਦਾ ਫੈਸਲਾ ਕਰਨਾ ਹੈ.. . ਜਵਾਈ- ਤੁਸੀਂ ਆਪਣੇ ਹਿਸਾਬ ਨਾਲ .?? . . ਹੀ ਫੈਸਲਾ ਕਰ ਲਓ ਭਾਪਾ ਜੀ ਮੇਰਾ ਤਾਂ ਇੱਥੇ ਆਪਣਾ ਫੈਸਲਾ ਗਲਤ ਹੋਇਆ ਪਿਆ ਹੈ Copy