Preet Singh Leave a comment ਨਵੀਂ ਨਵੀਂ ਸ਼ਾਦੀ ਹੋਈ ਪਤੀ ਸਵੇਰੇ ਸਵੇਰੇ ਆਪਣੀ ਸੁੱਤੀ ਹੋਈ ਪਤਨੀ ਤੇ ਪਾਣੀ ਪਾ ਦਿੰਦਾ ਹੈ ਪਤਨੀ (ਗੁੱਸੇ ਨਾਲ ) – ਪਾਣੀ ਕਿਉਂ ਪਾਇਆ ਪਤੀ – ਤੇਰੇ ਬਾਪ ਨੇ ਕਿਹਾ ਸੀ ਕਿ ਜਵਾਈ ਰਾਜਾ ਮੇਰੀ ਬੇਟੀ ਫੁੱਲ ਦੀ ਕਲੀ ਆ ਇਹਨੂੰ ਮੁਰਝਾਉਣ ਨਾ ਦੇਵੀਂ ਤਾਂ ਕਰਕੇ Copy