Preet Singh Leave a comment ਜੁੱਤੀ ਨਵੀਂ ਸੀ ਲਿਆਇਆ ਲਾਲ ਰੰਗ ਨੀ ਨਜ਼ਰਾਂ ਨੇ ਮੈਂਨੂੰ ਖਾ ਲਿਆ .. . ਬੂਥਾ ਤੇਰੇ ਵੱਲ ਚੱਕਿਆ ਸੀ ਸੋਹਣੀਏ ਮੈਂ ਨਾਲੀ ਵਿੱਚ ਪੈਰ ਪਾ ਲਿਆ .. . ਹੋਈ ਮੇਰੇ ਨਾਲ ਮਾੜੀ ਮੇਰੇ ਬੁੱਗਿਆ ਸਾਰੀ ਮੈਂਥੋ ਚਾਹ ਡੁੱਲਗੀ .. . ਤੇਰੀ ਯਾਦ ਨੇ ਸਤਾਇਆ ਐਸਾ ਹਾਣੀਆ ਚੱਕਣਾ ਮੈਂ ਫੋਸ ਭੁੱਲਗੀ .. Copy