Preet Singh Leave a comment ਰਿਸ਼ਤੇਦਾਰ – ਹੋਰ ਬੇਟਾ ਕੀ ਚੱਲ ਰਿਹਾ ? ਮੈਂ – Fogg ਚੱਲ ਰਿਹਾ ਆ ਮੰਮੀ – ਹਾਂ , ਜੁਬਾਨ ਵੀ ਬਹੁਤ ਚੱਲ ਰਹੀ ਆ ਫੋਨ ਤਾਂ 24 ਘੰਟੇ ਹੀ ਚੱਲਦਾ ਆ ਮੂੰਹ ਦਾ ਤਾਂ ਪੁੱਛੋ ਹੀ ਨਾ , ਬਸ ਦਿਮਾਗ ਦਾ ਹੀ ਪਤਾ ਨਹੀਂ ਕਦੋਂ ਚੱਲੇਗਾ Copy