ਆਪ ਤੋਂ ਤੁਸੀਂ ਤੁਸੀਂ ਤੋਂ ਤੂੰ ਹੋ ਗਏ, ਹੌਲੀ ਹੌਲੀ ਸੱਜਣ ਫਿੱਟੇ ਮੂੰਹ ਹੋ ਗਏ
pendu famliy c pyaar enna hunda. beemar ik jana hunda te kheecri saara tabar khanda
ਗਰਮੀ ਏਨੀ ਕ ਜ਼ਿਆਦਾ ਆ ਕੇ ਖਾਣ ਲਈ ਆਈਸ ਕ੍ਰੀਮ ਖਰੀਦੀ ਸੀ 10 ਸੈਕੰਡ ਬਾਅਦ ਪੀਣੀ ਪਈ
ਟੀਚਰ – ਚੱਲ ਪੱਪੂ X ਦੀ value ਦੱਸ ਖੜਾ ਹੋ ਕੇ ਪੱਪੂ – ਸਰ ਜੀ , ਜਾਨ ਸੀ ਉਹ ਮੇਰੀ
ਇੰਨੀ ਸਪੀਡ ਤਾਂ Jio ਦੀ ਵੀ ਨੀ .. . ਜਿੰਨੀ ……?? . . . . . . . . ਸਪੀਡ Continue Reading..
ਅੰਕਲ ਜੀ ਸਿਮਰਨ ਘਰ ਹੈਗੀ ਆ ? ਹਾਂ ਹੈਗੀ ਆ, ਕੀ ਕਹਿਣਾ ਓਹਨੂੰ ਕਹਿ ਦਿਓ ਜਾ ਸਿਮਰਨ ਜਾ ਜੀ ਲੈ Continue Reading..
ਦੇਸ਼ਭਗਤੀ ਜਾਗਣ ਵਾਲੀ ਆ ਸਾਹਿਬ ਉਠੇਗੀ Dp change ਕਰੂਗੀ ਫਿਰ ਸੌਂ ਜਾਊਗੀ
2019 ਵੀ ਆ ਗਿਆ , ਪਰ ਸਾਲਾ ਕਿਸੇ ਦਾ ਮਾਫੀ ਮੰਗਣ ਵਾਲਾ ਮੈਸੇਜ਼ ਤਾਂ ਆਇਆ ਨੀਂ
ਅੱਜ ਲੁਧਿਆਣੇ ਚ’ ਬਰਫ ਡਿੱਗੀ ਇਕ ਆਦਮੀ ਸਾਈਕਲ ਤੇ ਬਰਫ ਲਿਜਾ ਰਿਹਾ ਸੀ ਕੈਰੀਅਰ ਢਿੱਲਾ ਹੋਣ ਕਾਰਨ ਬਰਫ ਡਿੱਗ ਪਈ
Your email address will not be published. Required fields are marked *
Comment *
Name *
Email *