Preet Singh Leave a comment ਟੀਚਰ ਝੰਡੇ ਦੇ ਮੁੰਡੇ ਨੂੰ… ਦੱਸੋ ਬੇਟਾ ਆਪਣੀ ਠੋਡੀ ਦੇ ਕੀ ਫਾਇਦੇ ਨੇ ?? . ਝੰਡੇ ਦਾ ਮੁੰਡਾ.. ਮਾਸਟਰ ਜੀ ਜਿਆਦਾ ਤਾਨੀ ਇੱਕ ਫ਼ਾਇਦੇ ਦਾ ਜਰੂਰ ਪਤਾ ਮਾਸਟਰ… ਕੀ?? . . . . . . . . . . . . . ਜਦੋਂ ਸਾਡਾ DAD ਪਜਾਮੇ ਦਾ ਨਾਲਾ ਬੰਨਦਾ ਓਂਦੋ ਆਵਦਾ ਝੱਗਾ ਠੋਡੀ ਥੱਲੇ ਅੜਾਓਂਦਾ Copy