Preet Singh Leave a comment ਕਈ ਕੁੜੀਆਂ ਤਾਂ ਏਦਾਂ ਸਕੂਟੀ ਚਲਾਉਂਦੀਆਂ ਨੇ ਜਿਵੇਂ ਘਰ ਵਾਲਿਆਂ ਨੂੰ ਕਹਿ ਕੇ ਨਿਕਲੀਆਂ ਹੋਣ . . . ਮਾਂ ਬਾਹਰ ਜਾ ਰਹੀ ਹਾਂ , ਇੱਕ ਦੋ ਲੋਕਾਂ ਨੂੰ ਪ੍ਰਧਾਨਮੰਤਰੀ ਦੁਰਘਟਨਾ ਯੋਜਨਾ ਦਾ ਫਾਇਦਾ ਕਰਾ ਕੇ ਹੀ ਵਾਪਸ ਆਵਾਂਗੀ ! Copy